Showing posts with label ख़ामोश अक्षर. Show all posts
Showing posts with label ख़ामोश अक्षर. Show all posts

Thursday, October 17, 2013

मनचाहे...ख़ामोश अक्षर













पंजाबी नज़्म और उसका हिंदी में अनुवाद...


ਤੇਰੀ ਖਾਮੋਸ਼ੀ ਦੇ ਇੱਕ ਇੱਕ ਅਖੱਰ
ਮੈਂਨੂੰ ਵਾਜਾਂ ਮਾਰਦੇ ਨੇ, ਬੁਲਾਓਂਦੇ ਨੇ
ਤੇ ਮੈਂ ਵੀ ਇਹਨਾਂ ਦੇ ਨਾਲ
ਗੱਲਾਂ ਕਰਦੀ ਕਮਲੀ ਹੋਈ ਫਿਰਦੀ ਹਾਂ ...
ਰਾਤ ਦੀ ਕਾਲੀ ਚਾੱਦਰ ਉਤੇੱ
ਮੈਂ ਰੋਜ਼ ਬਿਛੌਂਦੀ ਹਾਂ ਇਹਨਾਂ ਅੱਖਰਾਂ ਨੂੰ
ਪੁਛੱਦੀ ਹਾਂ ਤੇਰਾ ਹਾਲ
ਕੁੱਝ ਅਪਣਾ ਸੁਨਾਨੀ ਹਾਂ ...
ਤੇ ਇਹ ਅੱਖਰ ਮੈਨੂੰ, ਮੇਰੀ ਬਾਂਹ ਫੜ ਕੇ
ਲੈ ਜਾਂਦੇ ਨੇ ਦੂਰ ਅਜਿਹੇ ਅੰਬਰਾਂ ਚ
ਜਿਥੇ ਤੇਰਾ ਤੇ ਮੇਰਾ ਰਿਸ਼ਤਾ
ਮੇਰੀ ਸੋਚ ਦੇ ਮਾਫਿਕ ਮਿਲਦਾ ਏ ਮੈਨੂੰ ...
ਤੇ ਮੈਂ ਤੇਰੇ ਇਹਨਾਂ ਅੱਖਰਾਂ ਨਾਲੋਂ ਸੁਨ ਲੈਨੀ ਹਾਂ
ਅਪਣਾ ਮਨਚਾਹਾ.....



तेरी ख़ामोशी के एक एक अक्षर
मुझे आवाज़ लगाते हैं, बुलाते हैं
और मैं भी इनके साथ
बातें करती पागल हुई फिरती हूँ
रात की काली चादर पर
मैं रोज़ बिछाती हूँ इन अक्षरों को
पूछती हूँ तेरा हाल
कुछ अपना सुनाती हूँ
और ये अक्षर मुझे मेरी बांह पकड़ कर
ले जाते हैं दूर ऐसे आसमान में
जहाँ तेरा और मेरा रिश्ता
मेरी सोच के मुताबिक मिलता है मुझे...
और मैं तेरे अक्षरों के साथ सुन लेती हूँ
अपना मनचाहा
.......!!




मानव मेहता 'मन'